ਸਹਾਇਤਾ

ਇਹ ਭਾਗ ਇਸ ਪੋਰਟਲ ਤੇ ਵਿਭਿੰਨ ਸਹਿਯੋਗੀ ਫਾਈਲ ਫਾਰਮੇਟ ਆਦਿ ਤੱਕ ਕਿਵੇਂ ਪਹੁੰਚਣਾ ਹੈ, ਦਾ ਸਾਰਾਂਸ਼ ਦਿੰਦਾ ਹੈ। ਜਾਣਕਾਰੀ ਨੂੰ ਸਹੀ ਤਰ੍ਹਾਂ ਵੇਖਣ ਲਈ, ਤੁਹਾਡੇ ਬ੍ਰਾਉਜ਼ਰ ਨੂੰ ਲੋੜੀਂਦੇ ਪਲੱਗਇਨ ਜਾਂ ਸੌਫਟਵੇਅਰ ਦੀ ਲੋੜ ਹੁੰਦੀ ਹੈ। ਉਦਾਹਰਨ ਵਜੋਂ, ਪੀਡੀਐਫ ਫਾਰਮੈਟ ਦਸਤਾਵੇਜ਼ਾਂ ਨੂੰ ਦੇਖਣ ਹਿੱਤ ਐਡੋਬ ਐਕਰੋਬੈਟ ਰੀਡਰ ਦੀ ਲੋੜ ਹੈ। ਜੇ ਤੁਹਾਡੇ ਸਿਸਟਮ ਵਿਚ ਇਹ ਸਾਫਟਵੇਅਰ ਨਹੀਂ ਹੈ ਤਾਂ ਤੁਸੀਂ ਇਸ ਨੂੰ ਇੰਟਰਨੈਟ ਤੋਂ ਮੁਫਤ ਡਾਊਨਲੋਡ ਕਰ ਸਕਦੇ ਹੋ। ਹੇਠਾਂ ਦਿੱਤੀ ਸਾਰਣੀ ਵਿਚ ਵੱਖ-ਵੱਖ ਫਾਈਲ ਫਾਰਮੈਟਾਂ ਨੂੰ ਦੇਖਣ ਲਈ ਲੋੜੀਂਦੇ ਪਲੱਗਇਨ ਦੀ ਸੂਚੀ ਦਿੱਤੀ ਗਈ ਹੈ :

ਟੇਬਲ: ਜਾਣਕਾਰੀ ਦੇਖਣ ਲਈ ਜ਼ਰੂਰੀ ਪਲੱਗਨਾਂ ਦੀ ਸੂਚੀ
ਵੇਰਵਾ
ਵਿਭਿੰਨ ਫਾਇਲ ਫਾਰਮੈਟਾਂ ਵਿਚ ਜਾਣਕਾਰੀ
ਪੀਡੀਐਫ ਸਮਗਰੀ ਐਡੋਵ ਐਕਰੋਬੇਟ ਰੀਡਰ
ਸਕਰੀਨ ਰੀਡਰ ਪਹੁੰਚ
ਜਾਣਕਾਰੀ ਦੇਖੋ ਦੇਖੋ

ਅਸੈਸਬਿਲਟੀ ਸਹਾਇਤਾ

ਸਕ੍ਰੀਨ ਡਿਸਪਲੇ ਨੂੰ ਨਿਯੰਤਰਿਤ ਕਰਨ ਲਈ ਇਸ ਪੋਰਟਲ ਦੁਆਰਾ ਮੁੱਹਈਆ ਕਰਵਾਏ ਅਸੈਸਬਿਲਟੀ ਵਿਕਲਪਾਂ ਦਾ ਉਪਯੋਗ ਕਰੋ। ਇਹ ਵਿਕਲਪ ਅੱਖਰਾਂ ਦਾ ਆਕਾਰ ਵਧਾਉਣ ਅਤੇ ਸਪੱਸ਼ਟ ਦੇਖਣ ਅਤੇ ਬਿਹਤਰ ਪੜਣਯੋਗਤਾ ਲਈ ਕੰਟਰਾਸਟ ਸਕੀਮ ਬਦਲਣ ਵਿਚ ਮੱਦਦ ਕਰਦੇ ਹਨ।

ਅੱਖਰਾਂ ਦਾ ਅਕਾਰ ਬਦਲਣਾ

ਅੱਖਰਾਂ ਦਾ ਅਕਾਰ ਬਦਲਣ ਤੋਂ ਭਾਵ ਹੈ, ਅੱਖਰਾਂ ਦੇ ਸਧਾਰਨ ਅਕਾਰ ਤੋਂ ਅੱਖਰਾਂ ਨੂੰ ਛੋਟਾ ਜਾਂ ਵੱਡਾ ਦਿਖਾਉਣਾ। ਪੜ੍ਹਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਅੱਖਰਾਂ ਦੇ ਅਕਾਰ ਨੂੰ ਸੈਟ ਕਰਨ ਲਈ ਤੁਹਾਡੇ ਕੋਲ ਤਿੰਨ ਵਿਕਲਪ ਉਪਲਬਧ ਹਨ। ਇਹ ਹਨ:

  • ਵੱਡਾ: ਇੱਕ ਵੱਡੇ ਫੌਂਟ ਸਾਈਜ ਵਿੱਚ ਜਾਣਕਾਰੀ ਪ੍ਰਦਰਸ਼ਿਤ ਕਰਦਾ ਹੈ,
  • ਦਰਮਿਆਨਾ: ਨਿਰਧਾਰਤ ਫੌਂਟ ਅਕਾਰ ਵਿੱਚ ਜਾਣਕਾਰੀ ਪ੍ਰਦਰਸ਼ਿਤ ਕਰਦਾ ਹੈ, ਜਿਵੇਂ ਮੂਲ ਆਕਾਰ,
  • ਛੋਟਾ: ਛੋਟੇ ਫੌਂਟ ਆਕਾਰ ਵਿੱਚ ਜਾਣਕਾਰੀ ਪ੍ਰਦਰਸ਼ਿਤ ਕਰਦਾ ਹੈ।


ਆਖਰੀ ਅਪਡੇਟ: 08 ਜੂਨ 2018, 7:01 am

© 2017 ਸ.ਸੁ.ਵਿ., ਸਭ ਅਧਿਕਾਰ ਰਾਖਵੇਂ ਹਨ ।

ਸਮੱਗਰੀ ਦੀ ਮਾਲਕੀ, ਮਿਤੀ ਅੰਤ ਅਤੇ ਸਾਂਭ ਸੰਭਾਲ, ਸ.ਸੁ.ਵਿ.

ਵਿਉਂਤ ਅਤੇ ਤਿਆਰਕਰਤਾ: 

ਸੀ-ਡੈਕ ਮੁਹਾਲੀ