ਸਕਰੀਨ ਰੀਡਰ ਐਕਸੈਸ

ਸਾਈਬਰ ਅਪੀਲ ਟ੍ਰਿਬਿਊਨਲ ਦੀ ਵੈੱਬਸਾਈਟ ਵਰਲਡ ਵਾਈਡ ਵੈੱਬ ਕੰਸੋਰਟੀਅਮ (ਡਬਲਯੂ 3 ਸੀ) ਵੈੱਬ ਕੰਟੈਂਟ ਐਕਸੈਬਿਲਿਟੀ ਦਿਸ਼ਾਨਿਰਦੇਸ਼ਾਂ (ਡਬਲਯੂਸੀਏਜੀ) 2.0 ਪੱਧਰ ਏਏ ਦੀ ਪਾਲਣਾ ਕਰਦੀ ਹੈ। ਇਹ ਅੱਖਾਂ ਤੋਂ ਕਮਜ਼ੋਰ ਵਿਅਕਤੀਆਂ ਨੂੰ ਸਹਾਇਕ ਤਕਨੀਕਾਂ ਦੀ ਵਰਤੋਂ ਨਾਲ ਵੈਬਸਾਈਟ ਤੇ ਪਹੁੰਚਣ ਵਿੱਚ ਸਮਰੱਥ ਕਰੇਗਾ, ਜਿਵੇਂ ਸਕ੍ਰੀਨ ਰੀਡਰ। ਵੈਬਸਾਈਟ ਦੀ ਜਾਣਕਾਰੀ ਵੱਖ ਵੱਖ ਸਕ੍ਰੀਨ ਰੀਡਰਾਂ ਨਾਲ ਪਹੁੰਚਯੋਗ ਹੈ, ਜਿਵੇਂ ਕਿ ਜੇਏਡਬਲਿਊਐਸ, ਐਨਵੀਡੀਏ, ਐਸਏਐਫਏ, ਸੁਪਰਨੋਵਾ ਅਤੇ ਵਿੰਡੋ-ਆਈਜ਼।

ਹੇਠ ਦਿੱਤੀ ਸਾਰਣੀ ਵਿੱਚ ਵੱਖ ਵੱਖ ਸਕ੍ਰੀਨ ਰੀਡਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ:

ਟੇਬਲ: ਵੱਖ ਵੱਖ ਸਕਰੀਨ ਰੀਡਰ ਐਕਸੈਸ ਦੀਆਂ ਸੂਚੀਆਂ
ਸਕਰੀਨ ਰੀਡਰ ਮੁਫ਼ਤ / ਵਪਾਰਕ ਵੈਬਸਾਈਟ
ਗੈਰ ਵਿਜ਼ੁਅਲ ਡੈਸਕਟਾਪ ਐਕਸੈਸ ਮੁਫ਼ਤ http://www.nvda-project.org/
ਸਿਸਟਮ ਐਕਸੈਸ ਟੂ ਗੋ ਮੁਫ਼ਤ http://www.satogo.com/
ਥੰਡਰ ਮੁਫ਼ਤ http://www.screenreader.net/index.php?pageid=2
ਵੈਬ ਐਨੀਵਹੇਅਰ ਮੁਫ਼ਤ http://webanywhere.cs.washington.edu/wa.php
ਵਿੰਡੋ-ਆਈਜ਼ ਵਪਾਰਕ http://www.gwmicro.com/Window-Eyes/
ਐਚਏਐਲ ਵਪਾਰਕ http://www.yourdolphin.co.uk/productdetail.asp?id=5
ਜੇਏਡਬਲਿਊਐਸ ਵਪਾਰਕ http://www.freedomscientific.com/Products/Blindness/JAWS
ਸੁਪਰਨੋਵਾ ਵਪਾਰਕ http://www.yourdolphin.co.uk/productdetail.asp?id=1


ਆਖਰੀ ਅਪਡੇਟ: 08 ਜੂਨ 2018, 6:41 am

© 2017 ਸ.ਸੁ.ਵਿ., ਸਭ ਅਧਿਕਾਰ ਰਾਖਵੇਂ ਹਨ ।

ਸਮੱਗਰੀ ਦੀ ਮਾਲਕੀ, ਮਿਤੀ ਅੰਤ ਅਤੇ ਸਾਂਭ ਸੰਭਾਲ, ਸ.ਸੁ.ਵਿ.

ਵਿਉਂਤ ਅਤੇ ਤਿਆਰਕਰਤਾ: 

ਸੀ-ਡੈਕ ਮੁਹਾਲੀ